Punjabi Lyrics ਸਿੱਖਾਵਾਂਗਾ ਤੈਨੂੰ ਵਿਖਾਵਾਂਗਾ ਰਾਹ, ਮੇਰੀ ਅੱਖੀਆਂ ਤੈਨੂੰ ਵੇਖਣ ਸਦਾ ....×2 1. ਨਾ ਹੋ ਘੋੜਿਆਂ ਖਚਰਾਂ ਵਾਂਗਰ ਤੂੰ ....×2 ਕੇ ਕੁਝ ਵੀ ਨਹੀ ਹੈ ਸਮਝ ਓਹਨਾ ਨੂੰ ....×2 ਸਿੱਖਾਵਾਂਗਾ ਤੈਨੂੰ......... 2. ਲਗਾਮਾਂ ਤੇ ਵਾਗਾਂ ਹੈ ਓਹਨਾ ਦਾ ਸਾਜ਼ ....×2 ਨਾ ਓਹ ਰਹਿੰਦੇ ਕਾਬੂ ਵਿਚ ਓਹਨਾ ਦੇ ਬਾਜ਼ ....×2 ਸਿੱਖਾਵਾਂਗਾ ਤੈਨੂੰ......... 3. ਮੂਸੀਬਤ ਸ਼ਰੀਰ ਉੱਤੇ ਰਹਿੰਦੀ ਸਦਾ ....×2 ਯਹੋਵਾਹ ਜਿਨ੍ਹਾਂ ਦਾ ਹੈ ਪਰ ਆਸਰਾ ....×2 ਸਿੱਖਾਵਾਂਗਾ ਤੈਨੂੰ......... 4. ਓਹ ਦਿਲ ਦੀ ਖੁਸ਼ੀ ਵਿੱਚ ਹੈ ਰਹਿੰਦੇ ਨੇਹਾਲ ....×2 ਤੇ ਰੱਬ ਘੇਰਦਾ ਓਹਨਾ ਨੂੰ ਰਹਿਮਤ ਦੇ ਨਾਲ ....×2 ਸਿੱਖਾਵਾਂਗਾ ਤੈਨੂੰ......... 5. ਤੁਸੀ ਸਾਦਕੋ ਸਭੋ ਸਿੱਧੇ ਦਿਲੋਂ ....×2 ਯਹੋਵਾਹ ਦੇ ਵਿਚ ਮਿਲ ਕੇ ਖੁਸ਼ੀਆਂ ਕਰੋ ....×2 ਸਿੱਖਾਵਾਂਗਾ ਤੈਨੂੰ ਵਿਖਾਵਾਂਗਾ ਰਾਹ, ਮੇਰੀ ਅੱਖੀਆਂ ਤੈਨੂੰ ਵੇਖਣ ਸਦਾ ....×2 English Lyrics Sikhawanga tenu vikhawanga raah, Meri akhiyan tenu vekhan sada ....×2 1. Na ho ghodeya khachra wangar tu ....×2 Ke kuch vi nhi hai samjh ohna nu ....×2 Sikhawanga tenu ......... 2. Lgama te vaga hai ohna da saaz ....×2 na oh rehnde kaboo vich ohna de baaz ....×2 Sikhawanga tenu ......... 3. Moosibat sharir uttey rehndi s...