Punjabi.....
ਆਸਰਾ ਮੇਰਾ ਹੈ ਤੂ ਹੀਂ ਐ ਖੁਦਾ....×2
ਮੇਰਾ ਮਾਲਿਕ ਹੈ ਤੂੰ ਮੇਰੀ ਸੁਣ ਦੁਆ ....×2
ਆਸਰਾ ਮੇਰਾ......
1. ਖੁਸ਼ ਨਾ ਹੋਵਣ, ਮੇਰੇ ਵੈਰੀ ਮੇਰੇ ਤੋਂ....×3
ਓਹ ਨਾ ਫੁੱਲਣ ਵੇਖ, ਮੈਂ ਹਾਂ ਡਿੱਗ ਪਿਆ....×2
ਮੇਰਾ ਮਾਲਿਕ ਹੈ ਤੂੰ ਮੇਰੀ ਸੁਣ ਦੁਆ ....×2
ਆਸਰਾ ਮੇਰਾ......
2. ਮੈਂ ਹਾਂ ਡਿੱਗਣ ਵਾਲਾ, ਦੁੱਖ ਹੈ ਸਾਮ੍ਹਣੇ....×3
ਸ਼ਰਮ ਦੇ ਨਾਲ, ਆਪਣੇ ਮੰਨਦਾ ਹਾਂ ਗੁਨਾਹ....×2
ਮੇਰਾ ਮਾਲਿਕ ਹੈ ਤੂੰ ਮੇਰੀ ਸੁਣ ਦੁਆ ....×2
ਆਸਰਾ ਮੇਰਾ......
3. ਨੇਕੀ ਦੇ ਬਦਲੇ, ਓਹ ਕਰਦੇ ਹਨ ਬਦੀ ....×3
ਨੇਕੀ ਕਰਦਾ, ਮੈਂ ਓਹ ਦੁਖ ਦੇਂਦੇ ਸਦਾ....×2
ਮੇਰਾ ਮਾਲਿਕ ਹੈ ਤੂੰ ਮੇਰੀ ਸੁਣ ਦੁਆ ....×2
ਆਸਰਾ ਮੇਰਾ......
4. ਮੈਨੂੰ ਨਾ ਛੱਡੀ, ਨਾ ਮੈਥੋਂ ਰਹੀਂ ਦੂਰ....×3
ਕਰ ਮਦਦ ਤੂੰ, ਮੁੱਕਤੀ ਦਾਤੇ ਐ ਖ਼ੁਦਾ....×2
ਮੇਰਾ ਮਾਲਿਕ ਹੈ ਤੂੰ ਮੇਰੀ ਸੁਣ ਦੁਆ ....×2
ਆਸਰਾ ਮੇਰਾ......
English.....
Aasra mera hai tu hi aye khuda ....×2
Mera Malik hai tu meri sun dua ....×2
Aasra mera......
1. Khush na hovan, mere vairy mere ton ....×3
Oh na fullan vekh, main ha dig peya ....×2
Mera Malik hai tu meri sun dua ....×2
Aasra mera......
2. Main ha digan wala, dukh hai samne ....×3
Sharam de naal, apne manda ha gunah ....×2
Mera Malik hai tu meri sun dua ....×2
Aasra mera......
3. Neki de badle, oh karde han badi ....×3
Neki karda, main oh dukh dende sada ....×2
Mera Malik hai tu meri sun dua ....×2
Aasra mera......
4. Mainu na chadi, na maitho Rahin door ....×3
Kar madad tu, mukti daate aye khuda ....×2
Mera Malik hai tu meri sun dua ....×2
Aasra mera..........
Comments
Post a Comment