English...
Ki Manga Tere Kolon Yeshu Ji,
Tu Te Dil Diyan Gallan Janda... ×2
Jadon da tenu main zindagi ch Paya..... ×2
Firda Ha mozan Manda
Ki Manga Tere......
1. Har ik di jung aap oh lad da,
Dukhi te bimaran da hath yeshu fad da....×2
Sanu fikar hai aapo apni....×2
Tenu fikar hai zahan da
Ki Manga Tere......
2. Tere naal laake yaari rooh meri khil gayi,
Mereyan gunahan to Nazat mainu mill gayi...×2
Aayub de wangar na dolan main....×2
Rakha tu mere imaan da
Ki Manga Tere......
3. Bin mangeya sab kuch mil janda,
Vachan tere jo dil ch vasaunda....×2
Khoz kare jo sawarg raz di...×2
Oh mozaan zindagi ch maanda
Ki Manga Tere Kolon Yeshu Ji,
Tu Te Dil Diyan Gallan Janda... ×2
Punjabi...
ਕੀ ਮੰਗਾ ਤੇਰੇ ਕੋਲੋਂ ਯਿਸ਼ੂ ਜੀ,
ਤੂ ਤੇ ਦਿਲ ਦੀਆਂ ਗਲਾਂ ਜਾਣਦਾ... ×2
ਜਾਦੋਂ ਦਾ ਤੈਨੂੰ ਮੈਂ ਜ਼ਿੰਦਗੀ ਚ ਪਾਇਆ..... ×2
ਫਿਰਦਾ ਹਾਂ ਮੌਜਾਂ ਮਾਣਦਾ
ਕੀ ਮੰਗਾ ਤੇਰੇ......
1. ਹਰ ਇਕ ਦੀ ਜੰਗ ਆਪ ਓ ਲੜਦਾ,
ਦੁਖੀ ਤੇ ਬਿਮਾਰਾਂ ਦਾ ਹਥ ਯਿਸ਼ੂ ਫੜ ਦਾ....×2
ਸਾਨੁ ਫ਼ਿਕਰ ਹੈ ਆਪੋ ਆਪਣੀ....×2
ਤੈਨੂੰ ਫ਼ਿਕਰ ਹੈ ਜ਼ਹਾਨ ਦਾ
ਕੀ ਮੰਗਾ ਤੇਰੇ......
2. ਤੇਰੇ ਨਾਲ ਲਾਕੇ ਯਾਰੀ ਰੂਹ ਮੇਰੀ ਖਿਲ ਗਈ,
ਮੇਰੇਆਂ ਗੁਨਾਹਾਂ ਤੋਂ ਨਜ਼ਾਤ ਮੈਂਨੂੰ ਮਿਲ ਗਈ....×2
ਆਯੂਬ ਦੇ ਵਾਂਗਰ ਨਾ ਡੋਲਾਂ ਮੈਂ....×2
ਰਾਖਾ ਤੂ ਮੇਰੇ ਇਮਾਨ ਦਾ
ਕੀ ਮੰਗਾ ਤੇਰੇ......
3. ਬਿਨ ਮੰਗਿਆ ਸਭ ਕੁਛ ਮਿਲ ਜਾਂਦਾ,
ਵਚਨ ਤੇਰੇ ਜੋ ਦਿਲ ਚ ਵਸਾਉਂਦਾ....×2
ਖੋਜ਼ ਕਰੇ ਜੋ ਸਵਰਗ ਰਾਜ਼ ਦੀ...×2
ਓ ਮੌਜਾਂ ਜ਼ਿੰਦਗੀ ਚ ਮਾਣਦਾ
ਕੀ ਮੰਗਾ ਤੇਰੇ ਕੋਲੋਂ ਯਿਸ਼ੂ ਜੀ,
ਤੂ ਤੇ ਦਿਲ ਦੀਆਂ ਗਲਾਂ ਜੰਦਾ... ×2
Comments
Post a Comment