Punjabi..... ਆਸਰਾ ਮੇਰਾ ਹੈ ਤੂ ਹੀਂ ਐ ਖੁਦਾ....×2 ਮੇਰਾ ਮਾਲਿਕ ਹੈ ਤੂੰ ਮੇਰੀ ਸੁਣ ਦੁਆ ....×2 ਆਸਰਾ ਮੇਰਾ...... 1. ਖੁਸ਼ ਨਾ ਹੋਵਣ, ਮੇਰੇ ਵੈਰੀ ਮੇਰੇ ਤੋਂ....×3 ਓਹ ਨਾ ਫੁੱਲਣ ਵੇਖ, ਮੈਂ ਹਾਂ ਡਿੱਗ ਪਿਆ....×2 ਮੇਰਾ ਮਾਲਿਕ ਹੈ ਤੂੰ ਮੇਰੀ ਸੁਣ ਦੁਆ ....×2 ਆਸਰਾ ਮੇਰਾ...... 2. ਮੈਂ ਹਾਂ ਡਿੱਗਣ ਵਾਲਾ, ਦੁੱਖ ਹੈ ਸਾਮ੍ਹਣੇ....×3 ਸ਼ਰਮ ਦੇ ਨਾਲ, ਆਪਣੇ ਮੰਨਦਾ ਹਾਂ ਗੁਨਾਹ....×2 ਮੇਰਾ ਮਾਲਿਕ ਹੈ ਤੂੰ ਮੇਰੀ ਸੁਣ ਦੁਆ ....×2 ਆਸਰਾ ਮੇਰਾ...... 3. ਨੇਕੀ ਦੇ ਬਦਲੇ, ਓਹ ਕਰਦੇ ਹਨ ਬਦੀ ....×3 ਨੇਕੀ ਕਰਦਾ, ਮੈਂ ਓਹ ਦੁਖ ਦੇਂਦੇ ਸਦਾ....×2 ਮੇਰਾ ਮਾਲਿਕ ਹੈ ਤੂੰ ਮੇਰੀ ਸੁਣ ਦੁਆ ....×2 ਆਸਰਾ ਮੇਰਾ...... 4. ਮੈਨੂੰ ਨਾ ਛੱਡੀ, ਨਾ ਮੈਥੋਂ ਰਹੀਂ ਦੂਰ....×3 ਕਰ ਮਦਦ ਤੂੰ, ਮੁੱਕਤੀ ਦਾਤੇ ਐ ਖ਼ੁਦਾ....×2 ਮੇਰਾ ਮਾਲਿਕ ਹੈ ਤੂੰ ਮੇਰੀ ਸੁਣ ਦੁਆ ....×2 ਆਸਰਾ ਮੇਰਾ...... English..... Aasra mera hai tu hi aye khuda ....×2 Mera Malik hai tu meri sun dua ....×2 Aasra mera...... 1. Khush na hovan, mere vairy mere ton ....×3 Oh na fullan vekh, main ha dig peya ....×2 Mera Malik hai tu meri sun dua ....×2 Aasra mera...... 2. Main ha digan wala, dukh hai samne ....×3 Sharam de naal, apne manda ha gunah ....×2 Mera Malik hai tu...