Punjabi.....
ਨਾ ਮੈਂ ਫਿਕਰ ਕਰਾਂਗਾ,
ਨਾ ਮੈਂ ਜ਼ਰਾ ਵੀ ਡਰਾਂਗਾ,
ਬਸ ਓਹਦੇ ਅੱਗੇ ਕਰਾਂਗਾ ਦੁਆ....×4
ਲਸ਼ਕਰਾਂ ਦਾ ਖੁਦਾ,
ਮੇਰੀ ਜਾਨ ਦਾ ਰੱਖਵਾਲਾ....×8
1. ਓਹ ਦੱਲ ਵੈਰੀਆਂ ਦੇ ਮੇਰੇ ਪਿੱਛੇ ਆਉਣਗੇ ਤੇ ਸਾਗਰਾਂ ਚ ਡੁੱਬ ਜਾਣਗੇ....×2
ਓਹ ਭਾਵੇ ਓਹਨਾ ਦੀਆਂ ਅੱਖਾਂ ਅੱਗੇ ਰਹਵਾਂ ਮੈਂ ਨਾ ਪਰ ਮੈਨੂੰ ਦਬ ਪਾਉਣਗੇ...×4
ਓਹ ਭਾਵੇ ਕਰਨ ਚੜਾਈਆ,
ਓਹਨੁ ਦੇਵਾਂਗਾ ਦੁਹਾਈਆ,
ਮੇਰਾ ਖੁਦਾ ਮੈਨੂੰ ਲਵੇਗਾ ਬਚਾ....×2
ਲਸ਼ਕਰਾਂ ਦਾ.......
2. ਮਾਰੂਥਲਾਂ ਵਿਚ ਵੀ ਜੋ ਖਾਣ-ਪੀਣ ਨੂੰ ਮੁਹਈਆ ਕਰ ਦੇਣ ਵਾਲਾ ਏ....×2
ਓਹੀਓ ਗੜ ਮੇਰੀ ਹਰ ਇਕ ਲੋੜ ਦਾ ਮੁਹਈਆ ਕਰ ਦੇਣ ਵਾਲਾ ਏ....×4
ਓਹ ਮੇਰੇ ਰਿਹੰਦਾ ਅੰਗ-ਸੰਗ,
ਮੇਰੀ ਲੜਦਾ ਏ ਜੰਗ,
ਮੇਰੀ ਫਤਿਹ ਮੇਰਾ ਜਿੰਦਾ ਖੁਦਾ....×4
ਲਸ਼ਕਰ ਦਾ.......
3. ਓਹਦੇ ਵਲ ਜੇਹੜਾ ਚੱਲ ਕੇ ਸਵਾਲੀ ਆਵੇ ਖਾਲੀ ਹੱਥੀ ਨਈਓ ਮੁੜਦਾ ....×2
ਸਾਰੇ ਜੱਗ ਦੀਆ ਖੁਸ਼ੀਆਂ, ਅਸ਼ੀਸ਼ਾਂ, ਬਰਕਤਾਂ ਤੋ ਨਈਓ ਥੁੜ ਦਾ....×4
ਓਹ ਖਾਲੀ ਭਰ ਦੇਵੇ ਖੱਤੇ,
ਕੋਈ ਕਸਰ ਨਾ ਰੱਖੇ,
ਸੋਚ ਨਾਲੋ ਵਧ ਦਿੰਦਾ ਏ ਖੁਦਾ....×4
ਲਸ਼ਕਰ ਦਾ........
ਨਾ ਮੈਂ ਫਿਕਰ ਕਰਾਂਗਾ,
ਨਾ ਮੈਂ ਜ਼ਰਾ ਵੀ ਡਰਾਂਗਾ,
ਬਸ ਓਹਦੇ ਅੱਗੇ ਕਰਾਂਗਾ ਦੁਆ....×4
ਲਸ਼ਕਰਾਂ ਦਾ ਖੁਦਾ,
ਮੇਰੀ ਜਾਨ ਦਾ ਰੱਖਵਾਲਾ..............
English.....
Na main fikar kranga,
Na main zara vi dranga,
Bas ohde agge kranga dua ....×4
Lashkara da khuda,
Meri jaan da rakhwala ....×8
1. Oh dal vairiya de mere piche aunge te sagra ch dub jaange ....×2
Oh bhave ohna diya ankha agge rahva main na par mainu dab paunge ...×4
Oh bhave Karan chadaiya,
Ohnu devaga duhaiya,
Mera khuda mainu lavega bacha ....×2
Lashkara da.......
2. Maruthala vich vi jo Khan peen nu muhaiya kar den wala ae ....×2
Ohiyo gad meri har ik lod da muhaiya kar den wala ae ....×4
Oh mere rehnda ang sang,
Meri lad da ae jung,
Meri Fateh mera jinda khuda ....×4
Lashkara da.......
3. Ohde wal jehda chal ke swali aave Khali hathi naiyo mud da ....×2
Saare jag Diya khushiyan, Ashishan, barkta to naiyo thud da ....×4
Oh Khali bhar deve khatte,
Koi kasar na rakhe,
Soch naalo vadh dinda ae khuda ....×4
Lashkara da........
Na main fikar kranga,
Na main zara vi dranga,
Bas ohde agge kranga dua ....×4
Lashkara da khuda,
Meri jaan da rakhwala ..............
Comments
Post a Comment