Skip to main content

Posts

Showing posts from May, 2023

Main Otho Mangna Ae Jitho Raje Vi Mangde Ne Lyrics

Punjabi ਮੈਂ ਓਥੋ ਮੰਗਣਾ ਏ, ਜਿਥੋ ਰਾਜੇ ਵੀ ਮੰਗਦੇ ਨੇ....×2 ਓਹਦੇ ਕੋਲੋਂ ਮੰਗਣ ਤੋਂ, ਕੰਗਾਲ ਨਾ ਸੰਗਦੇ ਨੇ....×2 ਓ ਦੇਵੇ ਨਾ ਦੇਵੇ ...×2 ਓਹਦੀ ਰਜ਼ਾ ਚ ਰਹਿਨਾ ਏ ਮੈਨੂੰ ਜੋ ਕੁੱਝ ਚਾਹਿਦਾ, ਮੈਂ ਯੀਸ਼ੁ ਕੋਲੋਂ ਲੈਣਾ ਏ....×2 ਨਾ ਆਸ ਰਖਾਂ ਦੁਨੀਆ ਤੇ....×2 ਨਾ ਆਸਰਾ ਲੈਣਾ ਏ ਮੈਨੂੰ ਜੋ ਕੁੱਝ ਚਾਹਿਦਾ, ਮੈਂ ਯੀਸ਼ੁ ਕੋਲੋਂ ਲੈਣਾ ਏ....×2 ਮੈਂ ਓਥੋ ਮੰਗਣਾ........ 1. ਓਹ ਮੇਰਾ ਸ਼ਾਫੀ ਏ, ਓਹਦਾ ਫਜ਼ਲ ਹੀ ਕਾਫੀ ਏ....×2 ਧੋ ਦਿੱਤੇ ਪਾਪ ਮੇਰੇ, ਮੈਨੂੰ ਬਖਸ਼ੀ ਮਾਫ਼ੀ ਏ....×2 ਹਰ ਵੇਲੇ ਨਾਲ ਰਹਵੇ....×2 ਮੈਂ ਹੋਰ ਕੀ ਲੈਣਾ ਏ, ਮੈਨੂੰ ਜੋ ਕੁੱਝ ਚਾਹਿਦਾ, ਮੈਂ ਯੀਸ਼ੁ ਕੋਲੋਂ ਲੈਣਾ ਏ....×2 ਨਾ ਆਸ ਰਖਾਂ....... English Main otho mangna ae, Jitho raje vi mangde ne ....×2 Ohde kolon mangan ton, Kangal na sangde ne ....×2 Oh deve na deve ...×2 Ohdi Raza ch rehna ae Mainu jo kujh chahida, Main yeshu kolon lena ae ....×2 Na aas rakhan duniya te ....×2 Na aasra lena ae  Mainu jo kujh chahida, Main yeshu kolon lena ae ....×2 Main otho mangna........ 1. Oh mera shafi ae, Ohda fazal hi kaafi ae ....×2 Dho ditte paap mere, Mainu bakshi maafi ae ....×2 Har vele naal rahve ....×2 Main hor ki lena ae, Mai...