Punjabi
ਮੈਂ ਓਥੋ ਮੰਗਣਾ ਏ,
ਜਿਥੋ ਰਾਜੇ ਵੀ ਮੰਗਦੇ ਨੇ....×2
ਓਹਦੇ ਕੋਲੋਂ ਮੰਗਣ ਤੋਂ,
ਕੰਗਾਲ ਨਾ ਸੰਗਦੇ ਨੇ....×2
ਓ ਦੇਵੇ ਨਾ ਦੇਵੇ ...×2
ਓਹਦੀ ਰਜ਼ਾ ਚ ਰਹਿਨਾ ਏ
ਮੈਨੂੰ ਜੋ ਕੁੱਝ ਚਾਹਿਦਾ,
ਮੈਂ ਯੀਸ਼ੁ ਕੋਲੋਂ ਲੈਣਾ ਏ....×2
ਨਾ ਆਸ ਰਖਾਂ ਦੁਨੀਆ ਤੇ....×2
ਨਾ ਆਸਰਾ ਲੈਣਾ ਏ
ਮੈਨੂੰ ਜੋ ਕੁੱਝ ਚਾਹਿਦਾ,
ਮੈਂ ਯੀਸ਼ੁ ਕੋਲੋਂ ਲੈਣਾ ਏ....×2
ਮੈਂ ਓਥੋ ਮੰਗਣਾ........
1. ਓਹ ਮੇਰਾ ਸ਼ਾਫੀ ਏ,
ਓਹਦਾ ਫਜ਼ਲ ਹੀ ਕਾਫੀ ਏ....×2
ਧੋ ਦਿੱਤੇ ਪਾਪ ਮੇਰੇ,
ਮੈਨੂੰ ਬਖਸ਼ੀ ਮਾਫ਼ੀ ਏ....×2
ਹਰ ਵੇਲੇ ਨਾਲ ਰਹਵੇ....×2
ਮੈਂ ਹੋਰ ਕੀ ਲੈਣਾ ਏ,
ਮੈਨੂੰ ਜੋ ਕੁੱਝ ਚਾਹਿਦਾ,
ਮੈਂ ਯੀਸ਼ੁ ਕੋਲੋਂ ਲੈਣਾ ਏ....×2
ਨਾ ਆਸ ਰਖਾਂ.......
English
Main otho mangna ae,
Jitho raje vi mangde ne ....×2
Ohde kolon mangan ton,
Kangal na sangde ne ....×2
Oh deve na deve ...×2
Ohdi Raza ch rehna ae
Mainu jo kujh chahida,
Main yeshu kolon lena ae ....×2
Na aas rakhan duniya te ....×2
Na aasra lena ae
Mainu jo kujh chahida,
Main yeshu kolon lena ae ....×2
Main otho mangna........
1. Oh mera shafi ae,
Ohda fazal hi kaafi ae ....×2
Dho ditte paap mere,
Mainu bakshi maafi ae ....×2
Har vele naal rahve ....×2
Main hor ki lena ae,
Mainu jo kujh chahida,
Main yeshu kolon lena ae ....×2
Na aas rakhan.......
Comments
Post a Comment