Skip to main content

Ud Jana Ae Assi Wich Hawa De Lyrics in Punjabi

Punjabi.....


 "ਨਾ ਰੋ ਜਿੰਦੜੀਏ ਮੇਰੀਏ ਮੇਰੇ ਯਿਸ਼ੂ ਨੇ ਇਕ ਦਿਨ ਆਉਣਾ         ਓਹ ਉਸ ਜਗ੍ਹਾ ਤੇ ਲੈ ਜਾਵੇਗਾ,ਜਿੱਥੇ ਨਾ ਰੋਣਾ ਕੁਰਲਾਉਣਾ"


ਉੱਡ ਜਾਣਾ ਏ ਅਸੀ ਵਿਚ ਹਵਾ ਦੇ,

ਕਰਾਂਗੇ ਮੁਲਾਕਾਤਾ,

ਅਸੀ ਨਾਲ ਖ਼ੁਦਾ ਦੇ .....×2


1. ਤੂਰ੍ਹੀ ਦੀ ਅਵਾਜ ਬੜੀ ਉੱਚੀ ਹੋਵੇਗੀ

ਲਾੜੀ ਓਹਦੀ ਸੱਚੀ ਨਾਲੇ ਸੂਚੀ ਹੋਵੇਗੀ .....×2

ਪਾਕ ਰੂਹ ਦੇ ਖੰਭਾਂ ਨਾਲ ਉਡ ਜਾਂਵਾਗੇ

ਸਵਰਗਾਂ ਦੀ ਜਿਹਨਾ ਕੋਲ ਚਿੱਠੀ ਹੋਵੇਗੀ ....×2

ਜੇਹੜੇ ਰਹਿੰਦੇ ਨੇ ਵਫਾਦਾਰ ਖ਼ੁਦਾ ਦੇ

ਉੱਡ ਜਾਣਾ ਏ......


2. ਸੰਤਾ ਨੇ ਸਵਰਗਾਂ ਨੂੰ ਉੱਡ ਜਾਣਾ ਏ

ਅਲਵਿਦਾ ਦੁਨੀਆ ਨੂੰ ਕਹਿ ਜਾਣਾ ਏ ....×2

ਜਿਹਨਾ ਦਿੱਤੀਆਂ ਗਵਾਹੀਆਂ ਸੋਹਣ ਵਿਚ ਹਵਾ ਦੇ

ਉੱਡ ਜਾਣਾ ਏ......


3. ਧਰਮੀ ਸਦਾ ਲਈ ਪਿਆਰੇ ਹੋਣਗੇ,

ਚਮਕਦੇ ਵਾਂਗ ਸਿਤਾਰੇ ਹੋਣਗੇ ....×2

ਓਸ ਵੇਲੇ ਸਵਰਗੀ ਨਜ਼ਾਰੇ ਹੋਣਗੇ

ਸਦਾ ਨਾਲ ਯਿਸੂ ਦੇ ਸਹਾਰੇ ਹੋਣਗੇ ....×2

ਦਿਨ ਰਾਤ ਰਹਿੰਦੇ ਜਿਹੜੇ ਵਿਚ ਦੁਆ ਦੇ

ਉੱਡ ਜਾਣਾ ਏ......

Comments

Popular posts from this blog

Rehaai | Hallelujah The Band Lyrics in Hindi & English

Rehaai | Hallelujah The Band Featuring Angela Robin | Hallelujah The Band featuring Series 2 Lyrics English Berang Bekal Yeh Alam  Yeh Duniya Harjai, Na Main Raha Tera Na Jag Ka  Bana Main Saudai, Mere Karam Kahan Hain  Tera Fazal Rawan Hai, Kya Rog Kya Dard Kya Maut Kya Marz, Mere Yasu Tu Jo Mujhko Bacha Lay  Yasu Mere Yasu Mere Yasu Tu Rehaai De Bhatkay Mere Dil Ko Raah Teri Hi Dikhai De Mitti Da Haan Banya Te Main, Miti Vich Na Jana  Main Yasu Tere Badan Da Hisa, Tere Vich Smana  Jag Di Kund Khayali Mere, Kam Kise Na Aana  Mere Rab Ayaali Mere, Dil Ne Thorr Na Pana  Mere Karam Kahan Hain  Tera Fazal Rawan Hai, Kya Rog Kya Dard Kya Maut Kya Marz, Mere Yasu Tu Jo Mujhko Bacha Lay  Yasu Mere Yasu Mere Yasu Tu Rehaai De Bhatkay Mere Dil Ko Raah Teri Hi Dikhai De Taan Jo Menu Vich Gunah De, Jamya Meri Maayi  Par Mere Rab Apni Shabi Te, Meri Shakal Banayi  Mere Papaan Di Khatir Jis, Apni Jaan Gawai  Mera Rab Khudawand Mainu, ...

Jehra Etho Tak Le Ke Aya Lyrics in Punjabi and English

Punjabi Lyrics  ਕੰਮ ਚਲਦੇ ਵੀ ਨੇ, ਕੰਮ ਰੁਕਦੇ ਵੀ ਨੇ....×2 ਦੁਖ ਆਉਂਦੇ ਵੀ ਨੇ, ਦੁਖ ਮੁੱਕਦੇ ਵੀ ਨੇ....×2 ਕੰਮ ਚਲਦੇ ਵੀ ਨੀ....... ਪਰ ਅਸਲੀ ਨੇਹਚਾਵਾਂ ਤੇ ਨਾ ਘੱਭਰਾਵੇਗਾ....×4 ਜਿਹੜਾ ਇਥੋਂ ਤੱਕ ਲੈ ਕੇ ਆਇਆ, ਅੱਗੇ ਵੀ ਲੈ ਕੇ ਜਾਵੇਗਾ....×4 1. ਆਪੇ ਲਾਵੇ ਸੱਟਾਂ, ਆਪੇ ਬੰਨ੍ਹੇ ਪੱਟੀਆਂ, ਆਪੇ ਪਾਵੇ ਵੱਧ, ਆਪੇ ਪਾਵੇ ਚੱਟੀਆਂ....×4 ਜੇਹਰਾ ਏਸ ਰਮਝ ਨੂੰ, ਸਮਝੂ ਨਾ ਮੁਰਝਾਵੇਗਾ....×4 ਜਿਹੜਾ ਇਥੋਂ ਤੱਕ...... 2. ਭੂਲਿਆ ਨੂੰ ਸਿੱਧੇ ਰਾਹੇ ਪਾਉਣ ਵਾਸਤੇ, ਤਾੜ ਦਾ ਏ ਸਾਨੂੰ ਸੁਧਰਾਉਣ ਵਾਸਤੇ....×4 ਜਿਹੜਾ ਵੱਧਣਾ ਚਾਉਂਦਾ ਕਦੇ ਨਾ ਛੱਡ ਕੇ ਜਾਵੇਗਾ....×4 ਜਿਹੜਾ ਇਥੋਂ ਤੱਕ...... 3. ਛੱਡਿਆ ਨਾ ਕਰ ਓਹਨੂੰ ਯਾਦ ਕਰਨਾ, ਪੈਰ ਪੈਰ ਉੱਤੇ ਧੰਨਵਾਦ ਕਰਨਾ ....×4 ਅਉਣਾ ਤੋਂ ਬਾਅਦ ਓਹ ਭਰਵਾਂ ਮੀਹ ਵਰਸਾਵੇਗਾ....×4 ਜਿਹੜਾ ਇਥੋਂ ਤੱਕ...... 4. ਹੋਏ ਨੇ ਤਜੁਰਬੇ, ਅਮਾਨਸ ਦੇ ਨਾਲ, ਯਿਸ਼ੂ ਦੇ ਪਿਆਰ ਨੇ ਤਾਂ ਕਰਤੀ ਕਮਾਲ....×4 ਤੇਰੇ ਵੈਰੀਆ ਦੇ ਓਹ ਸਾਹਮਨੇ ਮੇਜ ਵਛਾਵੇਗਾ....×4 ਜਿਹੜਾ ਇਥੋਂ ਤੱਕ...... ਕੰਮ ਚਲਦੇ ਵੀ ਨੇ, ਕੰਮ ਰੁਕਦੇ ਵੀ ਨੇ....×2 ਦੁਖ ਆਉਂਦੇ ਵੀ ਨੇ, ਦੁਖ ਮੁੱਕਦੇ ਵੀ ਨੇ....×2 ਕੰਮ ਚਲਦੇ ਵੀ ਨੀ....... ਪਰ ਅਸਲੀ ਨੇਹਚਾਵਾਂ ਤੇ ਨਾ ਘੱਭਰਾਵੇਗਾ....×4 ਜਿਹੜਾ ਇਥੋਂ ਤੱਕ ਲੈ ਕੇ ਆਇਆ, ਅੱਗੇ ਵੀ ਲੈ ਕੇ ਜਾਵੇਗਾ....×4 English Lyrics  Kam chalde vi ne, kam rukde vi ne ....×2 D...

Mera Koi Wajood Na Hunda Lyrics

Mera Koi Wajood Na Hunda By Satnam Bhatti Lyrics Mera Koi Wajood Na Hunda, Je Meri Zindagi Ch Tu Na Hunda  Meri Jaan Nu Bachaya Tere Pyar Ne, Mainu Jina Sikhaya Tere Pyar Ne Yeshu Mereya, Yeshu Mereya  Mera Koi Wajood...... Sochaa Wich Din Ate, Raat Langh Jande Si Dukhan Wale Pal Mainu, Roz Hi Ruwaunde Si Main Sukh Di Nind Na Sonda, Je Meri Zindagi Tu Na Hunda  Meri Jaan Nu Bachaya....... Mera Koi Wajood........ Apne Si Jihne Saare, Pasa Watt Lainde Si, Meriyan Gareebiyan Ch, Door-Door Rehnde Si  Mainu Kehda Gall Naal Londa, Je Meri Zindagi Tu Na Hunda  Meri Jaan Nu Bachaya....... Mera Koi Wajood........ Kehnde Yeshu Nasri, Nithaneya Da Thaan Tu Ban Meri Zindagi Ch, Aa Gaya Pnaah Tu Mainu Koi Vi Na Apnaunda, Je Meri Zindagi Tu Na Hunda  Meri Jaan Nu Bachaya Tere Pyar Ne, Mainu Jina Sikhaya Tere Pyar Ne Mera Koi Wajood Na Hunda, Je Meri Zindagi Ch Tu Na Hunda  Meri Jaan Nu Bachaya Tere Pyar Ne, Mainu Jina Sikhaya Tere Pyar Ne Mera Koi Wajood Na Hunda, J...