Punjabi ਤੇਰੇ ਕਲਾਮ ਦੀਆਂ ਗੱਲਾਂ, ਸੱਚੀ ਜਾਨ ਪਾ ਦੇਂਦੀਆਂ....×4 ਮਿੱਠੇ ਤੇਰੇ ਨਾਮ ਦੀਆਂ ਗੱਲਾਂ....×4 ਮਿੱਠੇ ਤੇਰੇ ਨਾਮ ਦੀਆਂ ਗੱਲਾਂ, ਹਾਏ ਜਾਨ ਪਾ ਦੇਂਦੀਆਂ....×2 ਤੇਰੇ ਕਲਾਮ........... 1. ਏਥੇ ਥੋੜੀ ਜ਼ਿੰਦਗੀ, ਕੁਝ ਦਿਨਾਂ ਦਾ ਆਰਾਮ ਐ....×2 ਰਾਤ ਬੇਚੈਨੀਆਂ, ਤੇ ਦਿਨ ਬਦਨਾਮ ਨੇ....×4 ਸਦਾ ਦੇ ਆਰਾਮ ਦੀਆਂ ਗੱਲਾਂ....×4 ਸਡਾ ਦੇ ਅਰਾਮ ਦੀਆਂ ਗੱਲਾਂ, ਹਾਏ ਜਾਨ ਪਾ ਦੇਂਦੀਆਂ....×2 ਤੇਰੇ ਕਲਾਮ........... 2. ਦੁੱਖਾਂ ਦੀ ਦੁਪਹਿਰ ਜਦੋਂ, ਆਣ ਕੇ ਜਲੌਂਦੀ ਐ....×4 ਅਦਨ ਦੇ ਬਾਗ਼ ਦੀ, ਸਵੇਰ ਯਾਦ ਆਉਂਦੀ ਐ....×4 ਠੰਡੀ ਠੰਡੀ ਛਾਂਵ ਦੀਆਂ ਗੱਲਾਂ....×2 ਠੰਡੀ ਠੰਡੀ ਛਾਂਵ ਦੀਆਂ ਗੱਲਾਂ, ਹਾਏ ਜਾਨ ਪਾ ਦੇਂਦੀਆਂ....×2 ਤੇਰੇ ਕਲਾਮ........... 3. ਸਾਡੇ ਹੱਕ ਵਿਚ ਰੋਂਦੇ, ਦਿਨ ਸਾਰੇ ਅਗਲੇ....×4 ਮਿੱਲ ਸਾਨੂੰ ਇਕ ਦਿਨ, ਇਹਨਾ ਦੁੱਖਾਂ ਬਦਲੇ....×4 ਸੋਚ ਕੇ ਇਨਾਮ ਦੀਆਂ ਗੱਲਾਂ....×4 ਸੋਚ ਕੇ ਇਨਾਮ ਦੀਆਂ ਗੱਲਾਂ, ਹਾਏ ਜਾਨ ਪਾ ਦੇਂਦੀਆਂ....×2 ਤੇਰੇ ਕਲਾਮ........... 4. ਇਕ ਦਿਨ ਛੱਡ ਜਾਣਾ, ਦੁਨੀਆ ਦੇ ਸ਼ਹਿਰ ਨੂੰ....×4 ਜਦੋਂ ਅਸੀ ਉੱਡ ਜਾਣਾ, ਨਾਸਰੀ ਦੇ ਸ਼ਹਿਰ ਨੂੰ....×4 ਆਖਰੀ ਸਲਾਮ ਦੀਆਂ ਗੱਲਾਂ....×4 ਆਖਰੀ ਸਲਾਮ ਦੀਆਂ ਗੱਲਾਂ, ਹਾਏ ਜਾਨ ਪਾ ਦੇਂਦੀਆਂ....×2 ਤੇਰੇ ਕਲਾਮ........... English Tere kalam diyan gallan, Sachi jaan paa dendiyan ....×4 Mitthe tere naam diyan gallan .......