Punjabi
ਤੇਰੇ ਕਲਾਮ ਦੀਆਂ ਗੱਲਾਂ,
ਸੱਚੀ ਜਾਨ ਪਾ ਦੇਂਦੀਆਂ....×4
ਮਿੱਠੇ ਤੇਰੇ ਨਾਮ ਦੀਆਂ ਗੱਲਾਂ....×4
ਮਿੱਠੇ ਤੇਰੇ ਨਾਮ ਦੀਆਂ ਗੱਲਾਂ,
ਹਾਏ ਜਾਨ ਪਾ ਦੇਂਦੀਆਂ....×2
ਤੇਰੇ ਕਲਾਮ...........
1. ਏਥੇ ਥੋੜੀ ਜ਼ਿੰਦਗੀ,
ਕੁਝ ਦਿਨਾਂ ਦਾ ਆਰਾਮ ਐ....×2
ਰਾਤ ਬੇਚੈਨੀਆਂ,
ਤੇ ਦਿਨ ਬਦਨਾਮ ਨੇ....×4
ਸਦਾ ਦੇ ਆਰਾਮ ਦੀਆਂ ਗੱਲਾਂ....×4
ਸਡਾ ਦੇ ਅਰਾਮ ਦੀਆਂ ਗੱਲਾਂ,
ਹਾਏ ਜਾਨ ਪਾ ਦੇਂਦੀਆਂ....×2
ਤੇਰੇ ਕਲਾਮ...........
2. ਦੁੱਖਾਂ ਦੀ ਦੁਪਹਿਰ ਜਦੋਂ,
ਆਣ ਕੇ ਜਲੌਂਦੀ ਐ....×4
ਅਦਨ ਦੇ ਬਾਗ਼ ਦੀ,
ਸਵੇਰ ਯਾਦ ਆਉਂਦੀ ਐ....×4
ਠੰਡੀ ਠੰਡੀ ਛਾਂਵ ਦੀਆਂ ਗੱਲਾਂ....×2
ਠੰਡੀ ਠੰਡੀ ਛਾਂਵ ਦੀਆਂ ਗੱਲਾਂ,
ਹਾਏ ਜਾਨ ਪਾ ਦੇਂਦੀਆਂ....×2
ਤੇਰੇ ਕਲਾਮ...........
3. ਸਾਡੇ ਹੱਕ ਵਿਚ ਰੋਂਦੇ,
ਦਿਨ ਸਾਰੇ ਅਗਲੇ....×4
ਮਿੱਲ ਸਾਨੂੰ ਇਕ ਦਿਨ,
ਇਹਨਾ ਦੁੱਖਾਂ ਬਦਲੇ....×4
ਸੋਚ ਕੇ ਇਨਾਮ ਦੀਆਂ ਗੱਲਾਂ....×4
ਸੋਚ ਕੇ ਇਨਾਮ ਦੀਆਂ ਗੱਲਾਂ,
ਹਾਏ ਜਾਨ ਪਾ ਦੇਂਦੀਆਂ....×2
ਤੇਰੇ ਕਲਾਮ...........
4. ਇਕ ਦਿਨ ਛੱਡ ਜਾਣਾ,
ਦੁਨੀਆ ਦੇ ਸ਼ਹਿਰ ਨੂੰ....×4
ਜਦੋਂ ਅਸੀ ਉੱਡ ਜਾਣਾ,
ਨਾਸਰੀ ਦੇ ਸ਼ਹਿਰ ਨੂੰ....×4
ਆਖਰੀ ਸਲਾਮ ਦੀਆਂ ਗੱਲਾਂ....×4
ਆਖਰੀ ਸਲਾਮ ਦੀਆਂ ਗੱਲਾਂ,
ਹਾਏ ਜਾਨ ਪਾ ਦੇਂਦੀਆਂ....×2
ਤੇਰੇ ਕਲਾਮ...........
English
Tere kalam diyan gallan,
Sachi jaan paa dendiyan ....×4
Mitthe tere naam diyan gallan ....×4
Mitthe tere naam diyan gallan,
Haye jaan paa dendiyan ....×2
Tere kalam..........
1. Ethe thodi zindagi,
kuj dina da aaram aye ....×2
Raat bechainiyan,
te din badnaam ne ....×4
Sda de aaram diyan gallan ....×4
Sda de aaram diyan gallan,
Haye jaan paa dendiyan ....×2
Tere kalam..........
2. Dukha di dopehar jado,
Aan ke jalondi aye ....×4
Adan de baag di,
Sver yaad aundi aye ....×4
Thandi thandi chanv diyan gallan....×2
Thandi thandi chanv diyan gallan,
Haye jaan paa dendiyan ....×2
Tere kalam..........
3. Sade haq wich ronde,
Din saare agle....×4
Mil saanu ik din,
Ehna dukhan badle....×4
Soch ke inaam diyan gallan....×4
Soch ke inaam diyan gallan,
Haye jaan paa dendiyan....×2
Tere kalam..........
4. Ik din chadd jana,
Duniya de sher nu....×4
Jado assi ud jana,
Nasri de sher nu....×4
Aakhri salaam diyan gallan....×4
Aakhri salaam diyan gallan,
Haye jaan paa dendiyan....×2
Tere kalam..........
Comments
Post a Comment