Punjabi Lyrics
ਖ਼ੁਦਾਵੰਦ ਨੂੰ ਉਡੀਕ ਦੀ ਰਹਿ,
ਆਰਾਮ ਨਾਲ ਮੇਰੀ ਜਾਨ....×2
ਕੇ ਓਸਥੋਂ ਮੇਰੀ ਹੈ ਉਮੀਦ,
ਓ ਮੇਰੀ ਹੈ ਚੱਟਾਨ.....
1. ਓਹ ਮੇਰੀ ਜਾਨ ਦਾ ਕਿੱਲਾ ਹੈ ....×2
ਨਜ਼ਾਤ ਤੇ ਪਨਾਹਗਾਹ ....×2
ਸੋ ਮੈਂ ਤੇ ਅਪਨੀ ਜਗ੍ਹਾਂ ਤੋਂ ਨਾ ਕਦੀ ਟਲਾਂਗਾ....×2
ਖੁਦਾਵੰਦ ਨੂੰ.........
2. ਆਸ ਓਹਦੇ ਉੱਤੇ ਰਖੋ ਸਭ....×2
ਏ ਉੱਮਤੋਂ ਸਦਾ....×2
ਝੁਕਾਓ ਓਹਦੇ ਅੱਗੇ ਦਿਲ ਕੇ ਓਹ ਹੈ ਖ਼ੁਦਾ....×2
ਖ਼ੁਦਾਵੰਦ ਨੂੰ ਉਡੀਕ ਦੀ ਰਹਿ,
ਆਰਾਮ ਨਾਲ ਮੇਰੀ ਜਾਨ....
ਕੇ ਓਸਥੋਂ ਮੇਰੀ ਹੈ ਉਮੀਦ,
ਓ ਮੇਰੀ ਹੈ ਚੱਟਾਨ.........
English Lyrics
Khudawand nu Udeek di reh,
Araam naal meri jaan ....×2
Ke osthon meri hai umeed,
Oh meri hai chattan .....
1. Oh meri jaan da Killa hai ....×2
Nazaat te pnahgah ....×2
So main te apni jagah to na kadi talanga ....×2
Khudawand nu.........
2. Aas ohde utte rakho sab ....×2
Ae ummaton sadda ....×2
Jhukao ohde agge dil ke oh hai khuda ....×2
Khudawand nu Udeek di reh,
Araam naal meri jaan ....
Ke osthon meri hai umeed,
Oh meri hai chattan .........
Comments
Post a Comment