Punjabi Lyrics
ਸਿੱਖਾਵਾਂਗਾ ਤੈਨੂੰ ਵਿਖਾਵਾਂਗਾ ਰਾਹ,
ਮੇਰੀ ਅੱਖੀਆਂ ਤੈਨੂੰ ਵੇਖਣ ਸਦਾ ....×2
1. ਨਾ ਹੋ ਘੋੜਿਆਂ ਖਚਰਾਂ ਵਾਂਗਰ ਤੂੰ ....×2
ਕੇ ਕੁਝ ਵੀ ਨਹੀ ਹੈ ਸਮਝ ਓਹਨਾ ਨੂੰ ....×2
ਸਿੱਖਾਵਾਂਗਾ ਤੈਨੂੰ.........
2. ਲਗਾਮਾਂ ਤੇ ਵਾਗਾਂ ਹੈ ਓਹਨਾ ਦਾ ਸਾਜ਼ ....×2
ਨਾ ਓਹ ਰਹਿੰਦੇ ਕਾਬੂ ਵਿਚ ਓਹਨਾ ਦੇ ਬਾਜ਼ ....×2
ਸਿੱਖਾਵਾਂਗਾ ਤੈਨੂੰ.........
3. ਮੂਸੀਬਤ ਸ਼ਰੀਰ ਉੱਤੇ ਰਹਿੰਦੀ ਸਦਾ ....×2
ਯਹੋਵਾਹ ਜਿਨ੍ਹਾਂ ਦਾ ਹੈ ਪਰ ਆਸਰਾ ....×2
ਸਿੱਖਾਵਾਂਗਾ ਤੈਨੂੰ.........
4. ਓਹ ਦਿਲ ਦੀ ਖੁਸ਼ੀ ਵਿੱਚ ਹੈ ਰਹਿੰਦੇ ਨੇਹਾਲ ....×2
ਤੇ ਰੱਬ ਘੇਰਦਾ ਓਹਨਾ ਨੂੰ ਰਹਿਮਤ ਦੇ ਨਾਲ ....×2
ਸਿੱਖਾਵਾਂਗਾ ਤੈਨੂੰ.........
5. ਤੁਸੀ ਸਾਦਕੋ ਸਭੋ ਸਿੱਧੇ ਦਿਲੋਂ ....×2
ਯਹੋਵਾਹ ਦੇ ਵਿਚ ਮਿਲ ਕੇ ਖੁਸ਼ੀਆਂ ਕਰੋ ....×2
ਸਿੱਖਾਵਾਂਗਾ ਤੈਨੂੰ ਵਿਖਾਵਾਂਗਾ ਰਾਹ,
ਮੇਰੀ ਅੱਖੀਆਂ ਤੈਨੂੰ ਵੇਖਣ ਸਦਾ ....×2
English Lyrics
Sikhawanga tenu vikhawanga raah,
Meri akhiyan tenu vekhan sada ....×2
1. Na ho ghodeya khachra wangar tu ....×2
Ke kuch vi nhi hai samjh ohna nu ....×2
Sikhawanga tenu .........
2. Lgama te vaga hai ohna da saaz ....×2
na oh rehnde kaboo vich ohna de baaz ....×2
Sikhawanga tenu .........
3. Moosibat sharir uttey rehndi sada ....×2
Yahowah jinna da hai par aasra ....×2
Sikhawanga tenu .........
4. Oh dil di khushi vich hai rehnde nehal ....×2
Te Rabb gherda ohna nu rehmat de naal ....×2
Sikhawanga tenu .........
5. Tusi sadiko sabho sidde dilon ....×2
Yahowa de vich mil ke khushian karo ....×2
Sikhawanga tenu vikhawanga raah,
Meri akhiyan tenu vekhan sada ....×2
Comments
Post a Comment