OFFICIAL WORSHIP SONG || जेहड़े हो जांदे ने, पाक ख़ुदा दे। || BY PASTOR SATNAM BHATTI || SDVM Lyrics
English
Jehre Ho Jande Ne Paak Khuda De,
Ohna De Bojh Khuda Ne Chuk Laye
Oh Sab Azaad Ne, Oh Hun Azaad Ne,
Ohna De Bojh Khuda Ne Chuk Laye
Jehre Ho Jande..........
Ohna Da Zimewar Hai Yeshu,
Ohna Da Gamkhar Hai Yeshu,
Ohna Da Dildar Hai Yeshu,
Ohna Da Yaar Hai Yeshu,
Duawan Karde Jo Paak Khuda De,
Ohna De Bojh Khuda Ne Chuk Laye
Jehre Ho Jande..........
Ohna De Chare Paase Hai Yeshu,
Dukhan Ch Dilaase Hai Yeshu,
Ohna Layi Haase Hai Yeshu,
Ohna Layi Haase Hai Yeshu,
Jehde Ladd Lagde Ne Paak Khuda De,
Ohna De Bojh Khuda Ne Chuk Laye
Jehre Ho Jande Ne Paak Khuda De,
Ohna De Bojh Khuda Ne Chuk Laye,
Ohna De Bojh Yeshu Ne Chuk Laye
Punjabi
ਜਿਹੜੇ ਹੋ ਜਾਂਦੇ ਨੇ ਪਾਕ ਖੁਦਾ ਦੇ,
ਉਹਨਾਂ ਦੇ ਬੋਝ ਖੁਦਾ ਨੇ ਚੁੱਕ ਲਏ
ਉਹ ਸਭ ਆਜ਼ਾਦ ਨੇ, ਉਹ ਹੁਣ ਆਜ਼ਾਦ ਨੇ,
ਉਹਨਾਂ ਦੇ ਬੋਝ ਖੁਦਾ ਨੇ ਚੁੱਕ ਲਏ
ਜਿਹੜੇ ਹੋ ਜਾਂਦੇ..........
ਉਹਨਾਂ ਦਾ ਜ਼ਿੰਮੇਵਾਰ ਹੈ ਯਿਸੂ,
ਉਹਨਾਂ ਦਾ ਗਮਖਾਰ ਹੈ ਯਿਸੂ,
ਉਹਨਾਂ ਦਾ ਦਿਲਦਾਰ ਹੈ ਯਿਸੂ,
ਉਹਨਾਂ ਦਾ ਯਾਰ ਹੈ ਯਿਸੂ,
ਦੁਆਵਾਂ ਕਰਦੇ ਜੋ ਪਾਕ ਖੁਦਾ ਦੇ,
ਉਹਨਾਂ ਦੇ ਬੋਝ ਖੁਦਾ ਨੇ ਚੁੱਕ ਲਏ
ਜਿਹੜੇ ਹੋ ਜਾਂਦੇ..........
ਉਹਨਾਂ ਦੇ ਚਾਰੇ ਪਾਸੇ ਹੈ ਯਿਸੂ,
ਦੁੱਖਾਂ ਚ ਦਿਲਾਸੇ ਹੈ ਯਿਸੂ,
ਉਹਨਾਂ ਲਈ ਹਾਸੇ ਹੈ ਯਿਸੂ,
ਉਹਨਾਂ ਲਈ ਹਾਸੇ ਹੈ ਯਿਸੂ,
ਜਿਹੜੇ ਲੜ ਲਗਦੇ ਨੇ ਪਾਕ ਖੁਦਾ ਦੇ,
ਉਹਨਾਂ ਦੇ ਬੋਝ ਖੁਦਾ ਨੇ ਚੁੱਕ ਲਏ
ਜਿਹੜੇ ਹੋ ਜਾਂਦੇ ਨੇ ਪਾਕ ਖੁਦਾ ਦੇ,
ਉਹਨਾਂ ਦੇ ਬੋਝ ਖੁਦਾ ਨੇ ਚੁੱਕ ਲਏ,
ਉਹਨਾਂ ਦੇ ਬੋਝ ਯਿਸੂ ਨੇ ਚੁੱਕ ਲਏ
Song Credits:-
--------------------------------------------
Song :- जेहड़े हो जांदे ने, पाक ख़ुदा दे।
By :- Brother Satnam Bhatti.
Lyrics/Comp :- Brother Satnam Bhatti.
Video/Music :- Sach Da Vachan Ministries.
Label :- @SachDaVachanMinistries.
--------------------------------------------
अगर आपको यह पोस्ट Jehre Ho Jande Ne Paak Khuda De Lyrics in Punjabi पसंद आई, तो इसे अपने दोस्तों के साथ शेयर करें! नीचे कमेंट में बताएं कि आपको यह गाना कैसा लगा।
Comments
Post a Comment