English
Apni manji chuk te tureya jaa,
Duniya ki kehndi ae chad parwah
Apni manji chuk te tureya jaa.....
1. Ohna chir shaitan di balle balle si,
Jihna chir eh manji tere thalle si
Hun oh tere paira haith gya aa
Duniya ki kehndi ae chad parwah
Apni manji chuk te tureya jaa...
2. Yeshu changa karda koi insaan nahi,
Usto wadh ke koi vi mahaan nahi
Padheya likheya nu vi padhne paa
Duniya ki kehndi ae chad parwah
Apni manji chuk te tureya jaa......
3. Bohta karleya kharach tu apne nota nu,
Ik vaari tu fer kraa repota nu
Fir tu sangati ander laike aa
Duniya ki kehndi ae chad parwah
Apni manji chuk te tureya jaa......
Punjabi
ਅਪਣੀ ਮੰਜੀ ਚੁੱਕ ਤੇ ਤੁਰਿਆ ਜਾ,
ਦੁਨੀਆ ਕੀ ਕਹਿਂਦੀ ਏ ਛੱਡ ਪਰਵਾਹ
ਅਪਣੀ ਮੰਜੀ ਚੁੱਕ ਤੇ ਤੁਰਿਆ ਜਾ.......
1. ਓਹਨਾ ਚਿਰ ਸ਼ੈਤਾਨ ਦੀ ਬੱਲੇ ਬੱਲੇ ਸੀ,
ਜਿਹਨਾ ਚਿਰ ਏਹ ਮੰਜੀ ਤੇਰੇ ਥੱਲੇ ਸੀ
ਹੁਣ ਓਹ ਤੇਰੇ ਪੈਰਾਂ ਹੇਠ ਗਿਆ ਆ
ਦੁਨੀਆ ਕੀ ਕਹਿਂਦੀ ਏ ਛੱਡ ਪਰਵਾਹ
ਅਪਣੀ ਮੰਜੀ ਚੁੱਕ ਤੇ ਤੁਰਿਆ ਜਾ.......
2. ਯਿਸ਼ੂ ਚੰਗਾ ਕਰਦਾ ਕੋਈ ਇੰਸਾਨ ਨਹੀਂ,
ਉਸਤੋ ਵੱਧ ਕੇ ਕੋਈ ਵੀ ਮਹਾਨ ਨਹੀਂ
ਪੜ੍ਹਿਆ ਲਿਖਿਆ ਨੂੰ ਵੀ ਪੜ੍ਹਨੇ ਪਾ
ਦੁਨੀਆ ਕੀ ਕਹਿਂਦੀ ਏ ਛੱਡ ਪਰਵਾਹ
ਅਪਣੀ ਮੰਜੀ ਚੁੱਕ ਤੇ ਤੁਰਿਆ ਜਾ.......
3. ਬੋਹਤਾ ਕਰਲਿਆ ਖ਼ਰਚ ਤੂੰ ਆਪਣੇ ਨੋਟਾਂ ਨੂੰ,
ਇਕ ਵਾਰੀ ਤੂੰ ਫੇਰ ਕਰਾ ਰੀਪੋਟਾਂ ਨੂੰ
ਫਿਰ ਤੂੰ ਸੰਗਤੀ ਅੰਦਰ ਲੈਕੇ ਆ
ਦੁਨੀਆ ਕੀ ਕਹਿਂਦੀ ਏ ਛੱਡ ਪਰਵਾਹ
ਅਪਣੀ ਮੰਜੀ ਚੁੱਕ ਤੇ ਤੁਰਿਆ ਜਾ.......
Comments
Post a Comment