Skip to main content

Paani di Kandh Masih Song Lyrics in Punjabi & English

Punjabi.


ਓਹ ਰੱਬ ਮੇਰਾ ਪਾਣੀ ਦੀ ਕੰਧ ਬਨਾਵੇ,

ਕਦੇ ਪਾਣੀ ਤੇ ਚਲ ਕੇ ਆਵੇ,

ਕਦੇ ਮਿੱਟੀ ਵਿਚ ਸਾਹ ਓਹ ਪਾਵੇ.....×2

ਓਹ ਰੱਬ ਮੇਰਾ............

ਯੀਸ਼ੂ ਮੇਰਾ, ਮੇਰਾ ਯੀਸ਼ੂ ਮੇਰਾ, ਮੇਰਾ ਯੀਸ਼ੂ ਮੇਰਾ, ਮੇਰਾ ਯੀਸ਼ੂ.......×4


1. ਵਿਧਵਾ ਔਰਤ ਆਈ,

ਆ ਕੇ ਓਹਨੇ ਦੋ ਹੀ ਦਮੜੀ ਪਾਈ,

ਵੇਖ ਕੇ ਯੀਸ਼ੂ ਨੇ ਨਜ਼ਰ ਲਗਾਈ

ਸਭ ਨੂੰ ਏਹਿਓ ਗਲ ਸਿਖਾਈ....×4

ਯੀਸ਼ੂ ਮੇਰਾ, ਮੇਰਾ ਯੀਸ਼ੂ ਮੇਰਾ, ਮੇਰਾ ਯੀਸ਼ੂ ਮੇਰਾ, ਮੇਰਾ ਯੀਸ਼ੂ.......×4


2. ਵਚਨ ਨੇ ਦੇਹ ਹੈ ਪਾਈ,

ਪਿਆਰ ਨੇ ਜਿੱਤ ਲਈ ਸਾਰੀ ਖੁਦਾਈ,

ਓਹਨੇ ਮੁਕਤੀ ਦੀ ਰਾਹ ਵਿਖਾਈ,

ਗਲ ਤੂੰ ਸੁਣ ਲੈ ਮੇਰੇ ਭਾਈ....×4

ਯੀਸ਼ੂ ਮੇਰਾ, ਮੇਰਾ ਯੀਸ਼ੂ ਮੇਰਾ, ਮੇਰਾ ਯੀਸ਼ੂ ਮੇਰਾ, ਮੇਰਾ ਯੀਸ਼ੂ...............


English.


Oh rabb mera paani di kandh banave,

Kade paani te chal ke aave,

Kade mitti vich saah oh paave.....×2

Oh rabb mera...........

Yeshu mera, mera yeshu mera, mera yeshu mera, mera yeshu.......×4


1. Widhwah aurat aayi,

aa ke ohne do hi damdi paayi,

Vekh ke yeshu ne nazar lagai,

Sab nu ehiyo gall sikhayi....×4

Yeshu mera, mera yeshu mera, mera yeshu mera, mera yeshu.......×4


2. Vachan ne deh hai paayi,

Pyar ne jitt lai saari khudai,

Ohne mukti di raah vikhayi,

Gall tu sun le mere bhai....×4

Yeshu mera, mera yeshu mera, mera yeshu mera, mera yeshu.............

Comments

Popular posts from this blog

Rehaai | Hallelujah The Band Lyrics in Hindi & English

Rehaai | Hallelujah The Band Featuring Angela Robin | Hallelujah The Band featuring Series 2 Lyrics English Berang Bekal Yeh Alam  Yeh Duniya Harjai, Na Main Raha Tera Na Jag Ka  Bana Main Saudai, Mere Karam Kahan Hain  Tera Fazal Rawan Hai, Kya Rog Kya Dard Kya Maut Kya Marz, Mere Yasu Tu Jo Mujhko Bacha Lay  Yasu Mere Yasu Mere Yasu Tu Rehaai De Bhatkay Mere Dil Ko Raah Teri Hi Dikhai De Mitti Da Haan Banya Te Main, Miti Vich Na Jana  Main Yasu Tere Badan Da Hisa, Tere Vich Smana  Jag Di Kund Khayali Mere, Kam Kise Na Aana  Mere Rab Ayaali Mere, Dil Ne Thorr Na Pana  Mere Karam Kahan Hain  Tera Fazal Rawan Hai, Kya Rog Kya Dard Kya Maut Kya Marz, Mere Yasu Tu Jo Mujhko Bacha Lay  Yasu Mere Yasu Mere Yasu Tu Rehaai De Bhatkay Mere Dil Ko Raah Teri Hi Dikhai De Taan Jo Menu Vich Gunah De, Jamya Meri Maayi  Par Mere Rab Apni Shabi Te, Meri Shakal Banayi  Mere Papaan Di Khatir Jis, Apni Jaan Gawai  Mera Rab Khudawand Mainu, ...

Jehra Etho Tak Le Ke Aya Lyrics in Punjabi and English

Punjabi Lyrics  ਕੰਮ ਚਲਦੇ ਵੀ ਨੇ, ਕੰਮ ਰੁਕਦੇ ਵੀ ਨੇ....×2 ਦੁਖ ਆਉਂਦੇ ਵੀ ਨੇ, ਦੁਖ ਮੁੱਕਦੇ ਵੀ ਨੇ....×2 ਕੰਮ ਚਲਦੇ ਵੀ ਨੀ....... ਪਰ ਅਸਲੀ ਨੇਹਚਾਵਾਂ ਤੇ ਨਾ ਘੱਭਰਾਵੇਗਾ....×4 ਜਿਹੜਾ ਇਥੋਂ ਤੱਕ ਲੈ ਕੇ ਆਇਆ, ਅੱਗੇ ਵੀ ਲੈ ਕੇ ਜਾਵੇਗਾ....×4 1. ਆਪੇ ਲਾਵੇ ਸੱਟਾਂ, ਆਪੇ ਬੰਨ੍ਹੇ ਪੱਟੀਆਂ, ਆਪੇ ਪਾਵੇ ਵੱਧ, ਆਪੇ ਪਾਵੇ ਚੱਟੀਆਂ....×4 ਜੇਹਰਾ ਏਸ ਰਮਝ ਨੂੰ, ਸਮਝੂ ਨਾ ਮੁਰਝਾਵੇਗਾ....×4 ਜਿਹੜਾ ਇਥੋਂ ਤੱਕ...... 2. ਭੂਲਿਆ ਨੂੰ ਸਿੱਧੇ ਰਾਹੇ ਪਾਉਣ ਵਾਸਤੇ, ਤਾੜ ਦਾ ਏ ਸਾਨੂੰ ਸੁਧਰਾਉਣ ਵਾਸਤੇ....×4 ਜਿਹੜਾ ਵੱਧਣਾ ਚਾਉਂਦਾ ਕਦੇ ਨਾ ਛੱਡ ਕੇ ਜਾਵੇਗਾ....×4 ਜਿਹੜਾ ਇਥੋਂ ਤੱਕ...... 3. ਛੱਡਿਆ ਨਾ ਕਰ ਓਹਨੂੰ ਯਾਦ ਕਰਨਾ, ਪੈਰ ਪੈਰ ਉੱਤੇ ਧੰਨਵਾਦ ਕਰਨਾ ....×4 ਅਉਣਾ ਤੋਂ ਬਾਅਦ ਓਹ ਭਰਵਾਂ ਮੀਹ ਵਰਸਾਵੇਗਾ....×4 ਜਿਹੜਾ ਇਥੋਂ ਤੱਕ...... 4. ਹੋਏ ਨੇ ਤਜੁਰਬੇ, ਅਮਾਨਸ ਦੇ ਨਾਲ, ਯਿਸ਼ੂ ਦੇ ਪਿਆਰ ਨੇ ਤਾਂ ਕਰਤੀ ਕਮਾਲ....×4 ਤੇਰੇ ਵੈਰੀਆ ਦੇ ਓਹ ਸਾਹਮਨੇ ਮੇਜ ਵਛਾਵੇਗਾ....×4 ਜਿਹੜਾ ਇਥੋਂ ਤੱਕ...... ਕੰਮ ਚਲਦੇ ਵੀ ਨੇ, ਕੰਮ ਰੁਕਦੇ ਵੀ ਨੇ....×2 ਦੁਖ ਆਉਂਦੇ ਵੀ ਨੇ, ਦੁਖ ਮੁੱਕਦੇ ਵੀ ਨੇ....×2 ਕੰਮ ਚਲਦੇ ਵੀ ਨੀ....... ਪਰ ਅਸਲੀ ਨੇਹਚਾਵਾਂ ਤੇ ਨਾ ਘੱਭਰਾਵੇਗਾ....×4 ਜਿਹੜਾ ਇਥੋਂ ਤੱਕ ਲੈ ਕੇ ਆਇਆ, ਅੱਗੇ ਵੀ ਲੈ ਕੇ ਜਾਵੇਗਾ....×4 English Lyrics  Kam chalde vi ne, kam rukde vi ne ....×2 D...

Mera Koi Wajood Na Hunda Lyrics

Mera Koi Wajood Na Hunda By Satnam Bhatti Lyrics Mera Koi Wajood Na Hunda, Je Meri Zindagi Ch Tu Na Hunda  Meri Jaan Nu Bachaya Tere Pyar Ne, Mainu Jina Sikhaya Tere Pyar Ne Yeshu Mereya, Yeshu Mereya  Mera Koi Wajood...... Sochaa Wich Din Ate, Raat Langh Jande Si Dukhan Wale Pal Mainu, Roz Hi Ruwaunde Si Main Sukh Di Nind Na Sonda, Je Meri Zindagi Tu Na Hunda  Meri Jaan Nu Bachaya....... Mera Koi Wajood........ Apne Si Jihne Saare, Pasa Watt Lainde Si, Meriyan Gareebiyan Ch, Door-Door Rehnde Si  Mainu Kehda Gall Naal Londa, Je Meri Zindagi Tu Na Hunda  Meri Jaan Nu Bachaya....... Mera Koi Wajood........ Kehnde Yeshu Nasri, Nithaneya Da Thaan Tu Ban Meri Zindagi Ch, Aa Gaya Pnaah Tu Mainu Koi Vi Na Apnaunda, Je Meri Zindagi Tu Na Hunda  Meri Jaan Nu Bachaya Tere Pyar Ne, Mainu Jina Sikhaya Tere Pyar Ne Mera Koi Wajood Na Hunda, Je Meri Zindagi Ch Tu Na Hunda  Meri Jaan Nu Bachaya Tere Pyar Ne, Mainu Jina Sikhaya Tere Pyar Ne Mera Koi Wajood Na Hunda, J...