Punjabi Lyrics
ਓਹ ਧੰਨ ਹੈ ਜੋ ਨਾ ਮੰਨਦਾ ਹੈ ਸਲਾਹ ਸ਼ਰੀਰਾਂ ਦੀ
ਓਹ ਧੰਨ ਹੈ.......
ਓਹ ਧੰਨ ਹੈ ਜੋ ਨਾ ਮੰਨਦਾ ਹੈ ਸਲਾਹ ਸ਼ਰੀਰਾਂ ਦੀ,
ਨਾ ਤੁਰਦਾ ਓਹ ਬੁਰਿਆਈਂ ਦੇ ਰਾਹ ਤੇ ਕਦੇ ਵੀ....×2
1. ਮਖੌਲੀਆਂ ਦੇ ਜਲਸੇ ਵਿਚ ਨਾ ਕਦੀ ਬਹਿੰਦਾ ਹੈ ....×2
ਪਰ ਦਿਨ ਰਾਤੀ ਸ਼ਰਾ ਨੂੰ, ਦਿਨ ਰਾਤੀ ਸ਼ਰਾ ਨੂੰ ਓਹ ਸੋਚਦਾ ਰਹਿੰਦਾ ਹੈ
ਓਹ ਧੰਨ ਹੈ ਜੋ ਨਾ......
2. ਹਾਲ ਓਹਦਾ ਹੈ ਉਸ ਬੂਟੇ ਵਾਂਗ ਜੋ ਲੱਗਾ ਪਾਣੀ ਤੇ....×2
ਫੱਲ ਆਪਣੇ ਵੇਲੇ ਦੇਵੇਗਾ, ਆਪਣੇ ਵੇਲੇ ਦੇਵੇਗਾ ਨਾ ਪੱਤਰ ਸੁਕਣਗੇ
ਓਹ ਧੰਨ ਹੈ ਜੋ ਨਾ ਮੰਨਦਾ ਹੈ ਸਲਾਹ ਸ਼ਰੀਰਾਂ ਦੀ ....×2
ਨਾ ਤੁਰਦਾ ਓਹ ਬੁਰਿਆਈਂ ਦੇ ਰਾਹ ਤੇ ਕਦੇ ਵੀ
ਓਹ ਧੰਨ ਹੈ ਜੋ ਨਾ.........
English Lyrics
Oh dhan hai jo na Manda hai salah shreeran di
Oh dhan hai.......
Oh dhan hai jo na Manda hai salah shreeran di,
Na turda oh bureyayien de raah te kade vi ....×2
1. Makholiyan de jalse wich na kadi behnda hai ....×2
Par din raati Sharah nu, din raati Shera nu oh so hda rehnda hai
Oh dhan hai jo na .......
2. Haal ohda hai us boote wang jo lga paani te ....×2
Phal apne waile devega, apne waile devega na patar sukange
Oh dhan hai jo na Manda hai salah shreeran di ....×2
Na turda oh bureyayien de raah te kade vi
Oh dhan hai jo na.........
Comments
Post a Comment