Punjabi.....
ਲਵਾਂਗਾ ਨਾਮ ਓਹਦਾ, ਨਾ ਮੈਂ ਸ਼ਰਮਾਂਵਾਗਾ ...×2
ਜਿਨ੍ਹੇ ਜ਼ਿੰਦਗੀ ਦਿੱਤੀ ਏ, ਓਹਦੇ ਗੁਣ ਗਾਂਵਾਗਾ ....×2
ਲਵਾਂਗਾ ਨਾਮ ਓਹਦਾ, ਨਾ ਮੈਂ ਸ਼ਰਮਾਂਵਾਗਾ.....
1. ਯਿਸ਼ੁ ਨਾਮ ਹੈ ਜ਼ਿੰਦਗੀ ਦਾ, ਜਿਨ੍ਹੇ ਮੈਂਨੂੰ ਆਣ ਬਚਾਇਆ ਏ...×2
ਅਪਣਾ ਹੱਥ ਵਾਧਾ ਕੇ ਮੈਨੂੰ, ਪਾਪਾਂ ਤੋਂ ਕਢ ਲੈ ਆਇਆ ਏ....×2
ਪਾਪਾਂ ਤੋਂ ਕਢ ਲੈ ਆਇਆ ਏ......
ਨਾਲ ਮੇਰੇ ਯਿਸ਼ੂ, ਨਾ ਮੈਂ ਘਬਰਾਂਵਾਗਾ....×2
ਜਿਨ੍ਹੇ ਜ਼ਿੰਦਗੀ ਦਿੱਤੀ ਏ, ਓਹਦੇ ਗੁਣ ਗਾਂਵਾਗਾ
ਲਵਾਂਗਾ ਨਾਮ ਓਹਦਾ, ਨਾ ਮੈਂ ਸ਼ਰਮਾਂਵਾਗਾ.....
2. ਮੇਰਾ ਸਭ ਕੁੱਝ ਓਹ ਹੀ ਹੈ ਹੁਣ, ਓਹਦਾ ਬਨ ਕੇ ਰਹਿਨਾ ਏ....×2
ਹਰ ਸਾਹ ਨਾਂ ਹੁਣ ਹਰ ਵੇਲੇ ਮੈਂ, ਯਿਸ਼ੂ ਯਿਸ਼ੂ ਕਹਿਣਾ ਏ....×2
ਮੈਂ ਯਿਸ਼ੂ ਯਿਸ਼ੂ ਕਹਿਣਾ ਏ....
ਮੈਂ ਉਸ ਤੋਂ ਬਿਨਾ, ਕੁੱਝ ਨਾ ਚਾਹਵਾਂਗਾ....×2
ਜਿਨ੍ਹੇ ਜ਼ਿੰਦਗੀ ਦਿੱਤੀ ਏ, ਓਹਦੇ ਗੁਣ ਗਾਂਵਾਗਾ
ਲਵਾਂਗਾ ਨਾਮ ਓਹਦਾ, ਨਾ ਮੈਂ ਸ਼ਰਮਾਂਵਾਗਾ.....
3. ਆਜਾ ਮਰਕੁਸ ਉਸ ਦੇ ਦਰ ਜਿਸ, ਨਾਮ ਤੋਂ ਸਭ ਕੁੱਝ ਮਿਲਦਾ ਏ ....×2
ਯਿਸ਼ੂ ਤੋਂ ਕੁੱਝ ਲੁਕਿਆ ਨਾ ਓਹ, ਹਾਲ ਜਾਣਦਾ ਦਿਲ ਦਾ ਏ....×2
ਓਹ ਹਾਲ ਜਾਣਦਾ ਦਿਲ ਦਾ ਏ......
ਮੈਂ ਲਾ ਕੇ ਨਾਸਰੀ ਨਾਲ, ਦੂਰ ਨਾ ਜਾਂਵਾਗਾ....×2
ਜਿਨ੍ਹੇ ਜ਼ਿੰਦਗੀ ਦਿੱਤੀ ਏ, ਓਹਦੇ ਗੁਣ ਗਾਂਵਾਗਾ ....×2
ਲਵਾਂਗਾ ਨਾਮ ਓਹਦਾ, ਨਾ ਮੈਂ ਸ਼ਰਮਾਂਵਾਗਾ.....
English......
Lavanga naam ohda, na main sharmanvaga ...×2
Jine zindagi diti ae, ohde gun ganvaga ....×2
Lavanga naam ohda, na main sharmanvaga .....
1. Yeshu naam hai zindagi da, jine mainu aan bachaya ae ....×2
Apna hath vadha ke mainu, papan to kad le aya ae ....×2
Papan to kad le aya ae......
Naal mere yeshu, na main ghabranvaga ....×2
Jine zindagi diti ae, ohde gun ganvaga
Lavanga naam ohda, na main sharmanvaga .....
2. Mera sab kuj oh hi hai hun, ohda ban ke rehna ae ....×2
Har sah na hun har vele main, yeshu yeshu kehna ae ....×2
Main yeshu yeshu kehna ae....
Main us to bina, kuj na chavanga ....×2
Jine zindagi diti ae, ohde gun ganvaga
Lavanga naam ohda, na main sharmanvaga .....
3. Aja Markus us de dar jiss, naam to sab kuj milda ae ....×2
Yeshu to kuj lukeya na oh, haal janda dil da ae ....×2
Oh haal janda dil da ae .......
Main la ke Nasri naal, door na janvaga ....×2
Jine zindagi diti ae, ohde gun ganvaga ....×2
Lavanga naam ohda, na main sharmanvaga ........
Comments
Post a Comment