Punjabi......
"ਹਰ ਸਾਹ ਨੂੰ, ਜ਼ਿੰਦਗੀ ਦਾ, ਸਾਹ ਦੇਵੇ
ਹਰ ਜਾਨ ਦਾ, ਰੋਗ ਮੁੱਕਾ ਦੇਵੇ,
ਜਿਹੜਾ ਮਾਲਿਕ ਤੈਨੂੰ, ਕਢ ਲੈਂਦਾ
ਓਹਦੇ ਸੁਤੇ ਲੇਖ ਜਗ੍ਹਾ ਦੇਵੇ"
ਜੇ ਜ਼ਿੰਦਗੀ ਚ ਤੂੰ ਨਾ ਹੋਵੇ.....
ਜੇ ਜ਼ਿੰਦਗੀ ਚ ਤੂੰ ਨਾ ਹੋਵੇ
ਜੀਣ ਦਾ ਸਵਾਦ ਨਹੀਂ ....×2
ਜੈ ਜ਼ਿੰਦਗੀ ਚ ਹੋਵੇ ਯਿਸ਼ੂ, ਜੀਣ ਦਾ ਜਵਾਬ ਨਹੀਂ
ਜੇ ਜ਼ਿੰਦਗੀ ਚ ਤੂੰ ਨਾ ਹੋਵੇ .........
1. ਜੇ ਵੇਖਾਂ ਇਸ ਦਿਲ ਵੱਲ, ਇਹ ਬੜਾ ਹੀਲੇਬਾਜ਼ ਏ
ਮਨ ਦਾ ਏ ਤਨ ਦੀਆਂ, ਇਹ ਬੜਾ ਚਾਲਬਾਜ਼ ਏ ....×2
ਸੁਣਾਂਗੇ ਸਦਾ ਰੂਹ ਦੀਆਂ, ਚਲੇਗੀ ਇਹਦੀ ਚਾਲ ਨਹੀਂ
ਜੇ ਜ਼ਿੰਦਗੀ ਚ ਹੋਵੇ ਯਿਸ਼ੂ, ਜੀਣ ਦਾ ਜਵਾਬ ਨਹੀਂ
ਜੇ ਜ਼ਿੰਦਗੀ ਚ ਤੂੰ ਨਾ ਹੋਵੇ ......
2. ਜੇ ਵੇਖਾਂ ਯਿਸ਼ੂ ਤੇਰੇ ਵੱਲ, ਤੇ ਲੱਥਦੀ ਪਿਆਸ ਏ
ਹੁਣ ਭਾਂਵੇ ਮਰ ਜਾਂਵਾ, ਮੈਨੂੰ ਜ਼ਿੰਦਗੀ ਦੀ ਆਸ ਏ ....×2
ਕੀਤਾ ਤੂੰ ਫ਼ਜ਼ਲ ਜਿਹਦਾ, ਕੋਈ ਵੀ ਹਿਸਾਬ ਨਹੀਂ
ਜੇ ਜ਼ਿੰਦਗੀ ਚ ਹੋਵੇ ਯਿਸ਼ੂ, ਜੀਣ ਦਾ ਜਵਾਬ ਨਹੀਂ
ਜੇ ਜ਼ਿੰਦਗੀ ਚ ਤੂੰ ਨਾ ਹੋਵੇ ......
3. ਖੁਆਇਸ਼ਾਂ ਨੇ ਮੁੱਕ ਗਈਆਂ, ਜਦੋਂ ਦਾ ਤੈਨੂੰ ਪਾ ਲਿਆ
ਛੱਡਤਾ ਜਹਾਨ ਸਾਰਾ, ਤੇਰੇ ਨਾਲ ਦਿਲ ਲਾ ਲਿਆ ....×2
ਹੁਣ ਪਿੱਛੇ ਰਹੀ ਕੋਈ, ਦਿਲ ਦੀ ਮੁਰਾਦ ਨਹੀਂ
ਜੇ ਜ਼ਿੰਦਗੀ ਚ ਹੋਵੇ ਯਿਸ਼ੂ, ਜੀਣ ਦਾ ਜਵਾਬ ਨਹੀਂ
ਜੇ ਜ਼ਿੰਦਗੀ ਚ ਤੂੰ ਨਾ ਹੋਵੇ ......
English......
"Har Saah Nu, Zindagi Da, Saah Deve
Haal Janda, Rog Muka Deve
Jehda Malik Tainu, Kad Lenda
Ohde Sute Lekh, Jagaa Deve"
Je zindagi ch tu na hove.....
Je zindagi ch tu na hove
Jeen da sawaad nai ....×2
Je zindagi ch hove yeshu
Jeen da jawaab nai
Je zindagi ch tu na hove......
Je vekhan is dil wal, eh bada heele baaz ae
Mann da eh tan diyan, eh bada chaal baaz ae ....×2
Sunage sada rooh diyan, chalegi ehdi chaal nai
Je zindagi ch hove yeshu
Jeen da jawaab nai
Je zindagi ch tu na hove......
2. Je vekhan yeshu tere wal, te lathdi piyaas ae
Hun bhanve mar janva, mainu zindagi di aas ae ....×2
Kitta tu fazal jihda, koi v hisaab nai
Je zindagi ch hove yeshu
Jeen da jawaab nai
Je zindagi ch tu na hove......
3. Khuayishan ne muk gaiyan, jadon da tenu pa leya
Chad ta jahan sara, tere naal dil la leya
Hun piche rahi koi, dil di muraad nai
Je zindagi ch hove yeshu
Jeen da jawaab nai
Je zindagi ch tu na hove......
Comments
Post a Comment