Punjabi.....
ਸੁਣਦਾ ਏ ਰੱਬ ਸੁਣਦਾ ਏ
ਮੇਰੀ ਦੁਆ ਰੱਬ ਸੁਣਦਾ ਏ....×2
ਜਿਹੜਾ ਦਿਲ ਨਾਲ ਮੰਗਦਾ ਦੁਆ,
ਤੇ ਰੱਬ ਓਹਦੀ ਸੁਣਦਾ ਏ....×2
ਜਿਹਦੇ ਮਨ ਵਿੱਚ ਹੋਵੇ ਨਾ ਦਗ਼ਾ....×2
ਤੇ ਰਬ ਓਹਦੀ ਸੁਣਦਾ ਏ
ਜਿਹੜਾ ਦਿਲ ਨਾਲ ਮੰਗਦਾ ਦੁਆ,
ਤੇ ਰੱਬ ਓਹਦੀ ਸੁਣਦਾ ਏ....×2
1. ਅੰਬਲਾ ਦਾ ਰੰਗ ਜਦੋਂ ਮਿਲਦਾ ਦੁਆਵਾਂ ਨੂੰ ....×2
ਓਹਦੋਂ ਜਾਨ ਲੈਣਾ ਏ ਤੂ ਯਿਸ਼ੂ ਦੀਆਂ ਰਾਹਵਾਂ ਨੂੰ ....×2
ਯਿਸ਼ੂ ਦੀਆਂ ਰਾਹਵਾਂ ਨੂੰ.....
ਜਿੰਦ ਝੂਟ ਤੋ ਓਹ ਲੈਂਦਾ ਏ ਬਚਾ, ਤੇ ਰੱਬ ਓਹਦੀ ਸੁਣਦਾ ਏ....×2
ਜਿਹਦੇ ਮਨ ਵਿੱਚ ਹੋਵੇ ਨਾ ਦਗ਼ਾ....×2
ਤੇ ਰਬ ਓਹਦੀ ਸੁਣਦਾ ਏ
ਜਿਹੜਾ ਦਿਲ ਨਾਲ ਮੰਗਦਾ ਦੁਆ,
ਤੇ ਰੱਬ ਓਹਦੀ ਸੁਣਦਾ ਏ....
2. ਜਿਹੜਾ ਬੰਦਾ ਦਿਲ ਵਿਚੋਂ ਕੱਢਦਾ ਮਕਾਰੀਆਂ....×2
ਦੁਖ ਓਹਦੇ ਦੂਰ ਨੱਸ ਜਾਂਦੀਆਂ ਬਿਮਾਰੀਆਂ....×2
ਜਾਂਦੀਆਂ ਬਿਮਾਰੀਆਂ....
ਓਹਦੇ ਕੌਲ ਨਹੀਂ ਜੇ ਆਂਦੀ ਕੋਈ ਵਬਾ ਤੇ ਰੱਬ ਓਹਦੀ ਸੁਣਦਾ ਏ....×2
ਜਿਹਦੇ ਮਨ ਵਿੱਚ ਹੋਵੇ ਨਾ ਦਗ਼ਾ....×2
ਤੇ ਰਬ ਓਹਦੀ ਸੁਣਦਾ ਏ
ਜਿਹੜਾ ਦਿਲ ਨਾਲ ਮੰਗਦਾ ਦੁਆ,
ਤੇ ਰੱਬ ਓਹਦੀ ਸੁਣਦਾ ਏ.....
3. ਜਿਹੜਾ ਤੌਬਾ ਕਰ ਕੇ ਵੀ ਕੰਮ ਭੈੜੇ ਕਰਦਾ....×2
ਸ਼ਾਕੀ ਜਿੰਦ ਆਪਣੀ ਅੰਗਾਰਿਆਂ ਤੇ ਧਰਦਾ....×2
ਅੰਗਾਰਿਆਂ ਤੇ ਧਰਦਾ.....
ਪਾਪ ਸੱਚੇ ਦਿਲੋਂ ਜੇਹੜਾ ਛਡਦਾ, ਤੇ ਰੱਬ ਓਹਦੀ ਸੁਣਦਾ ਏ....×2
ਜਿਹਦੇ ਮਨ ਵਿੱਚ ਹੋਵੇ ਨਾ ਦਗ਼ਾ....×2
ਤੇ ਰਬ ਓਹਦੀ ਸੁਣਦਾ ਏ
ਜਿਹੜਾ ਦਿਲ ਨਾਲ ਮੰਗਦਾ ਦੁਆ,
ਤੇ ਰੱਬ ਓਹਦੀ ਸੁਣਦਾ ਏ....×3
English.....
Sunda ae rabb sunda ae
Meri dua rabb sunda ae ....×2
Jehra dil naal mangda dua,
Te rabb ohdi sunda ae ....×2
Jihde Mann wich hove na dagga ....×2
Te rabb ohdi sunda ae
Jehra dil naal mangda dua,
Te rabb ohdi sunda ae ....×2
1. Ambala da rang jado milda duawan nu ....×2
Ohdo Jaan lena ae tu yeshu diya rahwan nu ...×2
Yeshu diya rahwan nu.....
Jind jhoot to oh lenda ae bacha, te rabb ohdi sunda ae ....×2
Jihde Mann wich hove na dagga ....×2
Te rabb ohdi sunda ae
Jehra dil naal mangda dua,
Te rabb ohdi sunda ae ...
2. Jehda Banda dil wicho kad da makariyan ....×2
Dukh ohde door nass jandiyan bimariyan ....×2
Jandiyan bimariyan....
Ohde kol nai je aandi koi bawa te rabb ohdi sunda ae ....×2
Jihde Mann wich hove na dagga ....×2
Te rabb ohdi sunda ae
Jehra dil naal mangda dua,
Te rabb ohdi sunda ae ...
3. Jehda tauba kar ke vi Kam bhaide kar da ....×2
Shaki jind apni angareyan te tarda ....×2
Angareyan te tarda .....
Paap sache dilon jehda chhad da, te rabb ohdi sunda ae ....×2
Jihde Mann wich hove na dagga ....×2
Te rabb ohdi sunda ae
Jehra dil naal mangda dua,
Te rabb ohdi sunda ae ....×3
Comments
Post a Comment