English....
Apneya mereyan ne, mainu Chad ditta si
Apneya mereyan ne, gharon kad ditta si
Lad de si saare kyu, yeshu nu apna leya ... ×2
Osse velle aa ke mainu yeshu gall la leya
Osse velle aa ke mainu shafi gall la leya
Mainu yeshu gall la leya, Mainu shafi gall la leya .... ×2
1. Zindagi di bedi meri, davan dole khandi si
Dukhan te tufana vich, dubadi hi jandi si ... ×2
Mera banke malla mainu, yeshu ne bacha leya ... ×2
Osse velle aa ke ......
2. Maar mukauna kaiyan, khedi vaddi chal si
Bol ke oh mitha mera, rakhde khayal si ... ×2
Jaalm lokan to mainu, yeshu ne chhuda leya ...×2
Osse velle aa ke .......
3. Jagatpuri nu jinna, mada keh ke takeya
Ohna cho yeshu ne, ucha Rani nu ae chukeya
Jagatpuri nu jina, mada keh ke takeya
Ohna cho yeshu ne, ucha Amrit nu chukeya
Fad ke kalaava mainu, khamba ch Lukah leya .... ×2
Osse velle aa ke mainu yeshu gall la leya
Osse velle aa ke mainu shafi gall la leya
Mainu yeshu gall la leya, Mainu shafi gall la leya ..... ×2
Punjabi....
ਆਪਣਿਆਂ ਮੇਰੀਆਂ ਨੇ, ਮੈਂਨੂੰ ਛੱਡ ਦਿੱਤਾ ਸੀ
ਆਪਣਿਆਂ ਮੇਰੀਆਂ ਨੇ, ਘਰੋਂ ਕੱਡ ਦਿੱਤਾ ਸੀ
ਲੜਦੇ ਸੀ ਸਾਰੇ ਕਿਉ, ਯਿਸ਼ੂ ਨੂੰ ਅਪਣਾ ਲਿਆ .... ×2
ਓਸੇ ਵੇਲੇ ਆ ਕੇ ਮੈਨੂੰ, ਯਿਸ਼ੂ ਗਲ ਲਾ ਲਿਆ
ਓਸੇ ਵੇਲੇ ਆ ਕੇ ਮੈਨੂੰ, ਸ਼ਾਫੀ ਗਲ ਲਾ ਲਿਆ
ਮੈਨੂੰ ਯਿਸ਼ੂ ਗਲ ਲਾ ਲਿਆ, ਮੈਨੂੰ ਸ਼ਾਫੀ ਗਲ ਲਾ ਲਿਆ ....×2
1. ਜ਼ਿੰਦਗੀ ਦੀ ਬੇੜੀ ਮੇਰੀ, ਡਾਂਵਾ ਡੋਲੇ ਖਾਂਦੀ ਸੀ
ਦੁਖਾਂ ਤੇ ਤੁਫਾਨਾ ਵਿਚ, ਡੁੱਬਦੀ ਹੀ ਜਾਂਦੀ ਸੀ...×2
ਮੇਰਾ ਬਣਕੇ ਮੱਲ੍ਹਾ ਮੈਨੂੰ, ਯਿਸ਼ੂ ਨੇ ਬਚਾ ਲਿਆ...×2
ਓਸੇ ਵੇਲੇ ਆ ਕੇ......
2. ਮਾਰ ਮੁਕਾਉਣਾ ਕਇਆਂ, ਖੇਡੀ ਵੱਡੀ ਚਾਲ ਸੀ
ਬੋਲ ਕੇ ਓਹ ਮੀਠਾ ਮੇਰਾ, ਰੱਖਦੇ ਖਿਆਲ ਸੀ...×2
ਜਾਲਮ ਲੋਕਾਂ ਤੋਂ ਮੈਨੂੰ, ਯਿਸ਼ੂ ਨੇ ਛੁੜਾ ਲਿਆ ...×2
ਓਸੇ ਵੇਲੇ ਆ ਕੇ......
3. ਜਗਤਪੁਰੀ ਨੂੰ ਜਿਨ੍ਹਾਂ, ਮਾੜਾ ਕਹਿ ਕੇ ਤੱਕਿਆ
ਓਹਨਾ ਚੋਂ ਯਿਸ਼ੂ ਨੇ, ਉਚਾ ਰਾਣੀ ਨੂੰ ਏ ਚੁਕਿਆ
ਜਗਤਪੁਰੀ ਨੂੰ ਜਿਨ੍ਹਾਂ, ਮਾੜਾ ਕਹਿ ਕੇ ਤੱਕਿਆ
ਓਹਨਾ ਚੋਂ ਯਿਸ਼ੂ ਨੇ, ਉਚਾ ਅੰਮ੍ਰਿਤ ਨੂੰ ਚੁਕਿਆ
ਫ਼ੜ ਕੇ ਕਲਾਵਾ ਮੈਨੂੰ, ਖੰਭਾ ਚ ਲੁਕਾ ਲਿਆ.... ×੨
ਓਸੇ ਵੇਲੇ ਆ ਕੇ ਮੈਨੂੰ, ਯਿਸ਼ੂ ਗਲ ਲਾ ਲਿਆ
ਓਸੇ ਵੇਲੇ ਆ ਕੇ ਮੈਨੂੰ, ਸ਼ਾਫੀ ਗਲ ਲਾ ਲਿਆ
ਮੈਨੂੰ ਯਿਸ਼ੂ ਗਲ ਲਾ ਲਿਆ, ਮੈਨੂੰ ਸ਼ਾਫੀ ਗਲ ਲਾ ਲਿਆ ....×2
Comments
Post a Comment