Punjabi.....
ਅੱਜ ਆਇਆ ਮੁੱਕਤੀ ਦਾਤਾ ਮੈਂ,
ਲੱਖ ਲੱਖ ਸ਼ੁਕਰ ਮਨਾਵਾ....×2
ਮੇਰਾ ਆਇਆ ਪਾਲਨਹਾਰਾ ...×2
ਮੈਂ ਲੱਖ ਲੱਖ ਸ਼ੁਕਰ ਮਨਾਵਾ
ਅੱਜ ਆਇਆ ਮੁੱਕਤੀ......
1. ਪਇ ਅਦਨ ਦੇ ਵਿਚ, ਓਹ ਜੁਦਾਈ ਏ ਮੁੱਕੀ ....×2
ਜਿਹੜੀ ਪਾਪ ਨੇ ਸੀ ਪਾਈ, ਓਹ ਜੁਦਾਈ ਏ ਮੁੱਕੀ....×2
ਮੈਂ ਲੱਖ ਲੱਖ ਸ਼ੁਕਰ ਮਨਾਵਾ ....×2
ਅੱਜ ਆਇਆ ਮੁੱਕਤੀ......
2. ਸਾਰੇ ਜੱਗ ਦੇ ਓਹ ਪਾਪ, ਮਿਟਾਉਣ ਲਈ ਆਇਆ....×2
ਬੇੜੀ ਡੁਬਦੀ ਜਾਂਦੀ ਨੂੰ, ਬੱਣੇ ਲਾਉਣ ਲਈ ਆਇਆ....×2
ਮੈਂ ਕਿਉ ਨਾ ਸ਼ੁਕਰ ਮਨਾਵਾ....×2
ਅੱਜ ਆਇਆ ਮੁੱਕਤੀ............
3. ਹਰ ਪਾਸੇ ਖੁਸ਼ੀਆਂ, ਖੁਸ਼ੀਆਂ ਨੇ
ਦੁੱਤਾਂ ਨੇ ਧੂਮ ਮਚਾਈ ਏ
ਅਜ ਚਾਰੇ ਪਾਸੇ ਖੁਸ਼ੀਆਂ, ਖੁਸ਼ੀਆਂ ਨੇ
ਦੁੱਤਾਂ ਨੇ ਧੂਮ ਮਚਾਈ ਏ
ਬੇਟਾ ਆਇਆ, ਰੱਬ ਦਾ ਪਿਆਰਾ....×2
ਮੈਂ ਲੱਖ ਲੱਖ ਸ਼ੁਕਰ ਮਨਾਵਾ
ਅੱਜ ਆਇਆ ਮੁੱਕਤੀ......
English.....
Aj aya mukti data main,
Lakh lakh shukar manava ....×2
Mera aya paalanhara ...×2
Main lakh lakh shukar manava
Aj aya mukti ......
1. Payi adan de wich, oh judai ae muki ....×2
Jehdi paap ne si paayi, oh judai ae muki ....×2
Main lakh lakh shukar manava ....×2
Aj aya mukti ......
2. Saare jag de oh paap, miton lai aya ....×2
Bedi dubdi jandi nu, banne laun lai aya ....×2
Main kyu na shukar manava ....×2
Aj aya mukti ......
3. Har paase khushiyan, khushiyan ne
Dutaan ne dhoom machayi ae
Aj chare paase khushiyan, khushiyan ne
Dutaan ne dhoom machayi ae
Beta aya, rabb da pyara ....×2
Main lakh lakh shukar manava
Aj aya mukti ......
Comments
Post a Comment